Intro:ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਠੰਡ ਤੋਂ ਬਚਾਉਣ ਲਈ ਦਿੱਤੇ ਗਏ ਕੰਬਲਾਂ ਨੂੰ ਸਿਹਤ ਵਿਭਾਗ ਨੇ ਲਾਏ ਤਾਲੇBody:ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਠੰਡ ਤੋਂ ਬਚਾਉਣ ਲਈ ਦਿੱਤੇ ਗਏ ਕੰਬਲਾਂ ਨੂੰ ਸਿਹਤ ਵਿਭਾਗ ਨੇ ਲਾਏ ਤਾਲੇਦਾਨ ਪੁੰਨ ਲਈ ਮਸ਼ਹੂਰ ਪੰਜਾਬ ਵਿੱਚ ਇੱਕ ਤਸਵੀਰ ਇਹ ਵੀ ਹੈਮਰੀਜ਼ਾਂ ਦੇ ਹਰ ਬੈਡ ਤੇ ਪੈ ਕੰਬਲ ਨੂੰਲਗਾਏ ਗਏ ਤਾਲੇਸਿਹਤ ਵਿਭਾਗ ਦੇ ਇਸ ਕਾਰਨਾਮੇ ਦੀ ਹੋ ਰਹੀ ਹੈ ਸਾਰੇ ਪਾਸੇ ਚਰਚਾਸਮਾਜ ਸੇਵੀ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਤੇ ਉਠਾਏ ਸਵਾਲ ਕਿਹਾ ਜਦੋਂ ਕੰਬਲ ਨਹੀਂ ਸੁਰੱਖਿਤ ਤਾਂ ਆਮ ਲੋਕ ਕਿਵੇਂ ਹੋਣਗੇ ਹਸਪਤਾਲ ਵਿੱਚ ਸੁਰੱਖਿਤ