(nsha )ਕਮਰੇ 'ਚ ਕੱਲੀ ਕੁੜੀ,ਆਉਂਦੇ ਸੀ ਕਈ ਮੁੰਡੇ ਨਾਲ ਮਿਲ ਕੇ ਕਰਦੇ ਸੀ ਗ਼ਲਤ ਕੰਮ,ਵੀਡੀਓ ਹੋ ਗਈ ਵਾਇਰਲ...?

Oneindia Punjabi 2025-02-20

Views 8

ਜਿਲਾ ਫਤਿਹਗੜ੍ਹ ਸਾਹਿਬ ਦੀ ਉਦਯੋਗਿਕ ਨਗਰ ਮੰਡੀ ਗੋਬਿੰਦਗੜ੍ਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੋ ਕਿ ਇੱਕ ਬੰਦ ਪਏ ਘਰ ਦੀ ਹੈ। ਇਸ ਘਰ ਦੇ ਕਮਰੇ ਵਿੱਚ ਇੱਕ ਲੜਕੀ ਬੇਸੁੱਧ ਹਾਲਤ ਵਿੱਚ ਪਈ ਨਜਰ ਆ ਰਹੀ ਹੈ। ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੰਦ ਪਿਆ ਘਰ ਮੰਡੀ ਗੋਬਿੰਦਗੜ੍ਹ ਦੇ ਸੇਲਸ ਟੈਕਸ ਬਿਲਡਿੰਗ ਦੇ ਸਾਹਮਣੇ ਦੀ ਹੈ। ਜਿਸ ਨੂੰ ਨਸ਼ੇੜੀਆਂ ਦੇ ਵੱਲੋਂ nsha ਕਰਨ ਦਾ ਅੱਡਾ ਬਣਾਇਆ ਹੋਇਆ ਹੈ। ਜਿੱਥੇ ਇਸ ਵੀਡੀਓ ਦੇ ਵਿੱਚ ਇੱਕ ਲੜਕੀ ਵੀ ਬੇਸੁੱਧ ਹਾਲਤ ਵਿੱਚ ਕਮਰੇ ਵਿੱਚ ਪਈ ਦਿਖਾਈ ਦਿੰਦੀ ਹੈ।

~PR.182~

Share This Video


Download

  
Report form