ਮੰਤਰੀ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਭੈਣ ਨੇ ਕਿਹਾ- ਅਫੇਅਰ ਦੇ ਚੱਲਦੇ ਘਰ ਬੁਲਾ ਕੇ ਮਾਰਿਆ

ETVBHARAT 2025-04-28

Views 38

ਮ੍ਰਿਤਕ ਗੁਰਕੀਰਤ ਸਿੰਘ ਦੀ ਭੈਣ ਦੇ ਇਲਜ਼ਾਮ-ਪ੍ਰੇਮ ਸਬੰਧਾਂ ਦੇ ਚੱਲਦੇ ਕੁੜੀ ਦੇ ਪਰਿਵਾਰ ਨੇ ਕਤਲ ਕੀਤਾ। ਮ੍ਰਿਤਕ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦਾ ਗੰਨਮੈਨ ਸੀ।

Share This Video


Download

  
Report form
RELATED VIDEOS