'ਭਰਾਵਾਂ 'ਚ ਲੜਾਈਆਂ ਆਮ ਹਨ', ਫੌਜੀ ਜਵਾਨਾਂ ਦੀ ਹੌਂਸਲਾ ਅਫਜ਼ਾਈ ਲਈ ਪਹੁੰਚੇ ਵਿਧਾਇਕ ਨੇ ਦਿੱਤਾ ਵੱਡਾ ਬਿਆਨ

ETVBHARAT 2025-05-08

Views 1

ਭਾਰਤ-ਪਾਕਿ ਜੰਗ ਦੇ ਮਾਹੌਲ ਵਿੱਚ ਜਿਥੇ ਫੌਜਾਂ ਤਿਆਰ-ਬਰ-ਤਿਆਰ ਹਨ ਉੱਥੇ ਹੀ ਹੌਂਸਲਾ ਅਫਜ਼ਾਈ ਲਈ ਅਟਾਰੀ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਬਾਰਡਰ 'ਤੇ ਪਹੁੰਚੇ।

Share This Video


Download

  
Report form
RELATED VIDEOS