ਲੋੜਵੰਦ ਨੌਜਵਾਨਾਂ ਲਈ ਵਰਦਾਨ ਬਣੀ ਨਗਰ ਕੌਂਸਲ ਬਰਨਾਲਾ ਦੀ ਲਾਇਬ੍ਰੇਰੀ, ਵਿਦਿਅਿਾਰਥੀਆਂ ਦੀ ਹਰ ਸਹੂਲਤ ਦਾ ਰੱਖਿਆ ਗਿਆ ਖਿਆਲ

ETVBHARAT 2025-05-18

Views 61

ਬਰਨਾਲਾ 'ਚ ਬਣਾਈ ਲਾਇਬ੍ਰੇਰੀ ਨੌਜਵਾਨਾਂ ਲਈ ਬੇਹੱਦ ਕਾਰਗਰ ਸਾਬਿਤ ਹੋ ਰਹੀ ਹੈ। ਪਿੰਡ 'ਚ ਬਣੀ ਇਸ ਲਾਇਬ੍ਰੇਰੀ ਲਈ ਨੌਜਵਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।

Share This Video


Download

  
Report form
RELATED VIDEOS