ਬਠਿੰਡਾ 'ਚ ਹਰਿਆਣਾ ਦੇ ਵਿਅਕਤੀ ਦੀ ਹੋਈ ਮੌਤ, ਪਿੰਡ ਜੀਵਨ ਸਿੰਘ ਵਾਲਾ ਨੇੜੇ ਪੁੱਲ ਤੋਂ ਹੇਠਾਂ ਡਿੱਗਿਆ ਸੀਮਿੰਟ ਦਾ ਭਰਿਆ ਟਰਾਲਾ

ETVBHARAT 2025-05-30

Views 5

ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨਜ਼ਦੀਕ ਲਸਾੜਾ ਨਾਲੇ 'ਚ ਸੀਮਿੰਟ ਨਾਲ ਲੱਦਿਆਂ ਟਰਾਲਾ ਡਿੱਗਣ ਕਰਕੇ ਸਾਗਰ ਨਾਂ ਦੇ ਕੰਡਕਟਰ/ਕਲੀਨਰ ਦੀ ਮੌਤ ਹੋ ਗਈ।

Share This Video


Download

  
Report form
RELATED VIDEOS