ਨਸ਼ਾ ਵੇਚ ਕੇ ਬਣਾਈ ਨਜਾਇਜ਼ ਪ੍ਰਾਪਰਟੀ ਨੂੰ ਕੀਤਾ ਢਹਿ-ਢੇਰੀ, ਪਰਿਵਾਰ ਉਪਰ ਹਨ 16 ਕੇਸ ਦਰਜ

ETVBHARAT 2025-06-14

Views 4

ਬਰਨਾਲਾ ਵਿਖੇ ਨਸ਼ਾ ਤਸਕਰ ਦੇ ਘਰ ਉਪਰ ਚਲਾਇਆ ਗਿਆ ਪੀਲਾ ਪੰਜਾ, ਨਸ਼ਾ ਵੇਚ ਕੇ ਬਣਾਏ ਘਰ ਅਤੇ ਨਜ਼ਾਇਜ਼ ਉਸਾਰੀ ਦੇ ਘਰ ਨੂੰ ਢਾਹਿਆ ਗਿਆ ਹੈ।

Share This Video


Download

  
Report form
RELATED VIDEOS