ਪੰਜਾਬ 'ਚ ਹਰਿਆਣਾ CM ਨਾਇਬ ਸੈਣੀ ਦਾ ਵਿਰੋਧ, 'ਪਾਣੀ ਚੋਰ ਮੁਰਦਾਬਾਦ' ਦੇ ਲੱਗੇ ਨਾਅਰੇ; ਨਾਇਬ ਸੈਣੀ ਬੋਲੇ- ਪਤਾ ਨਹੀਂ ਸੀ ਸਾਡਾ ਜਵਾਈ ਅਜਿਹਾ ਨਿਕਲੇਗਾ

ETVBHARAT 2025-06-14

Views 1

ਲੁਧਿਆਣਾ ਪਹੁੰਚਣ 'ਤੇ ਹਰਿਆਣਾ ਦੇ ਸੀਐਮ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ ਤੇ ਪਾਣੀ ਚੋਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

Share This Video


Download

  
Report form
RELATED VIDEOS