ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਜਾਰੀ, ਮਾਨਸਾ 'ਚ ਵਿਧਾਇਕ ਦੇ ਘਰ ਦਾ ਘਿਰਾਓ ਕਰਨਗੇ ਕਿਸਾਨ

ETVBHARAT 2025-06-20

Views 2

ਮਾਨਸਾ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕਰਨ ਸਬੰਧੀ ਐਲਾਨ ਕੀਤਾ ਹੈ।

Share This Video


Download

  
Report form
RELATED VIDEOS