ਭਾਰਤ-ਪਾਕਿ ਜੰਗ ਦੌਰਾਨ ਡਰੋਨ ਅਟੈਕ ਮਾਮਲਾ: ਪਤਨੀ ਤੋਂ ਬਾਅਦ ਜ਼ੇਰੇ ਇਲਾਜ ਪਤੀ ਨੇ ਵੀ ਤੋੜਿਆ ਦਮ, ਇਕੱਲਾ ਰਹਿ ਗਿਆ ਨੌਜਵਾਨ ਪੁੱਤ

ETVBHARAT 2025-07-02

Views 8

ਫਿਰੋਜ਼ਪੁਰ ਵਿੱਚ ਡਰੋਨ ਹਮਲੇ ਦੌਰਾਨ ਝੁਲਸੇ ਸੀ ਪਤੀ-ਪਤਨੀ।ਪਰਿਵਾਰ ਵਿੱਚੋਂ ਮਹਿਲਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਤੇ ਹੁਣ ਉਸ ਦੇ ਪਤੀ ਦੀ ਵੀ ਮੌਤ ਹੋਈ।

Share This Video


Download

  
Report form
RELATED VIDEOS