ਪੰਜਾਬ ਦੀ ਧੀ ਅਨੰਨਿਆ ਜੈਨ ਨੇ ਰਚਿਆ ਇਤਿਹਾਸ, ਆਲ ਇੰਡੀਆ CUET UG ਵਿੱਚ ਕੀਤਾ ਟਾਪ

ETVBHARAT 2025-07-05

Views 9

ਲੁਧਿਆਣਾ ਦੇ ਪੱਖੋਵਾਲ ਰੋਡ ਵਿਖੇ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਅਨੰਨਿਆ ਜੈਨ ਨੇ ਸੀਯੂਈਟੀ-ਯੂਜੀ 2025 ‘ਚ ਆਲ ਇੰਡੀਆ ਰੈਂਕ-1 ਹਾਸਲ ਕੀਤਾ ਹੈ।

Share This Video


Download

  
Report form
RELATED VIDEOS