ਜਗਤਾਰ ਸਿੰਘ ਜੋਹਲ ਜੱਗੀ ਜੋਹਲ ਨੂੰ ਇਕ ਕੇਸ ਵਿਚ ਮਿਲੀ ਜ਼ਮਾਨਤ

Punjab Spectrum 2022-03-15

Views 164

ਜਗਤਾਰ ਸਿੰਘ ਜੋਹਲ ਜੱਗੀ ਜੋਹਲ ਨੂੰ ਇਕ ਕੇਸ ਵਿਚ ਮਿਲੀ ਜ਼ਮਾਨਤ
ਕੇਸ ਜਿਸ ਵਿਚ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਜਿਸ ਨੇ ਸਕਿਉਰਟੀ ਲੈਣ ਲਈ ਆਪਣੇ ਤੇ ਆਪ ਹੀ ਹਮਲਾ ਕਰਵਾਇਆ ਸੀ
ਜੱਗੀ ਜੋਹਲ ਤੇ ਸ਼ਿਵ ਸੈਨਾ ਦੇ ਇਸ ਨੇਤਾ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ NIA ਵਲੋਂ
ਦੇਖੋ ਕਿਵੇਂ ਸ਼ਿਵ ਸੈਨਾ ਵਾਲੇ ਆਪਣੇ ਤੇ ਹਮਲਾ ਕਰਵਾ ਕੇ ਨਾਮ ਸਿੱਖ ਨੌਜੁਆਨਾਂ ਦਾ ਲਾਉਂਦੇ – ਕਿਵੇਂ ਫਸਾਇਆ ਜਾਂਦਾ ਹੈ ਸਿੱਖ ਨੌਜੁਆਨਾਂ ਨੂੰ ਦੇਖੋ
Jaggi Johal was granted bail in the attempted murder case of Amit Arora at the Punjab & Haryana High Court.

Share This Video


Download

  
Report form
RELATED VIDEOS