ਪੰਜਾਬੀਆਂ ਲਈ ਆਈ ਖੁਸ਼ਖਬਰੀ, ਜਲਦ ਹੀ ਪੰਜਾਬ ਤੰਬਾਕੂ ਮੁਕਤ ਹੋਵੇਗਾ। ਪੰਜਾਬ 'ਚ 31 ਮਈ ਤੋਂ 31 ਜੁਲਾਈ ਤੱਕ ਦੋ ਮਹੀਨਿਆਂ 'ਚ ਪੰਚਾਇਤਾਂ ਅਧੀਨ ਆਉਂਦੇ 13 ਹਜ਼ਾਰ ਤੋਂ ਵੱਧ ਪਿੰਡਾਂ 'ਚ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਜਾਵੇਗਾ। ਤੰਬਾਕੂ ਦਾ ਸੇਵਨ ਕਰਨ ਅਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।
.
Good news for Punjabis, now Punjab will be tobacco free.
.
.
.
#punjabnews #WorldNoTobaccoDay #PunjabTobaccoFree