America 'ਚ ਭਾਰਤੀ ਵਿਦਿਆਰਥੀ ਦਾ ਕੀਤਾ ਗੋਲੀ ਮਾਰ ਕੇ ਕ+ਤਲ, ਮਚੀ ਹਾਹਾਕਾਰ | America News |OneIndia Punjabi

Oneindia Punjabi 2023-05-31

Views 1

ਅਮਰੀਕਾ 'ਚ 21 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜੂਡ ਚਾਕੋ ਵਜੋਂ ਹੋਈ ਹੈ। ਖਲੀਜ ਟਾਈਮਜ਼ ਨੇ ਦੀ ਰਿਪੋਰਟ ਮੁਤਾਬਿਕ ਮ੍ਰਿਤਕ ਐਤਵਾਰ ਨੂੰ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਕੁੱਝ ਅਣਪਛਾਤੇ ਹਮਲਾਵਰਾਂ ਵਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ।
.
An Indian student was shot dead in America, there was an outcry.
.
.
.
#americanews #punjabiboy #punjabiboydeath

Share This Video


Download

  
Report form
RELATED VIDEOS