ਪੰਜਾਬ ਕਾਂਗਰਸ 'ਚ ਘਮਸਾਨ ਛਿੜ ਗਿਆ ਹੈ | ਕਾਂਗਰਸ ਦੇ ਵਿਧਾਇਕ ਆਪਣੇ ਹੀ ਪ੍ਰਧਾਨ ਨਾਲ ਭਿੜ ਗਏ ਹਨ | ਅਬੋਹਰ ਤੋਂ Mla ਸੰਦੀਪ ਜਾਖੜ ਨੇ ਆਪਣੇ ਚਾਚੇ ਸੁਨੀਲ ਜਾਖੜ ਦੇ ਹੱਕ 'ਚ ਰਾਜਾ ਵੜਿੰਗ ਨੂੰ ਸਵਾਲ ਕੀਤਾ ਹੈ | ਸੁਨੀਲ ਜਾਖੜ ਦੇ ਭਤੀਜੇ ਤੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ 'ਤੇ ਭਗਵੰਤ ਮਾਨ ਸਰਕਾਰ ਨਾਲ ਰਲੇ ਹੋਣ ਦੇ ਇਲਜ਼ਾਮ ਲਗਾਏ ਹਨ | ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ 'ਤੇ ਤੰਜ਼ ਕੱਸੇ ਸਨ |
.
Confusion broke out in Punjab Congress, Raja Warring and Sandeep Jakhar came face to face.
.
.
.
#suniljakhar #rajawarring #punjabnews