ਗੋਰੇ ਵੀ ਮਾਰਦੇ ਨੇ ਸਲੂਟਾਂ,ਵਿਕਰਮਜੀਤ ਨੇ ਵਧਾਇਆ ਪੰਜਾਬੀਆਂ ਦਾ ਮਾਣ,Canada 'ਚ ਬਣਿਆ ਪੁਲਿਸ ਅਫ਼ਸਰ|OneIndia Punjabi

Oneindia Punjabi 2023-06-13

Views 3

ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਵਿਕਰਮਜੀਤ ਸਿੰਘ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ | ਗੁਰਦਾਸਪੁਰ ਜ਼ਿਲ੍ਹੇ ਦੇ ਹਲਕੇ ਦੀਨਾਨਗਰ ਅਧੀਨ ਆਉਂਦੇ ਪਿੰਡ ਅਵਾਖਾਂ ਦਾ ਜੰਮਪਲ ਵਿਕਰਮਜੀਤ ਸਿੰਘ ਕੈਨੇਡਾ 'ਚ ਪੁਲਸ ਅਫ਼ਸਰ ਬਣਿਆ ਹੈ ਤੇ ਉਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਪੂਰੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਹੈ।ਵਿਕਰਮਜੀਤ ਦੇ ਮਾਤਾ ਦੱਸਿਆ ਕਿ ਵਿਕਰਮਜੀਤ ਸਿੰਘ ਉਸ ਸਮੇਂ ਇੱਕ ਸਾਲ ਦਾ ਸੀ, ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਪਰ ਉਸ ਦੀ ਮਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਸ਼ੁਰੂ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਸੀ।
.
White people also saluted, Vikramjit increased the pride of Punjabis, became a police officer in Canada.
.
.
.
#gurdaspurnews #Canadianpolice #punjabnews

Share This Video


Download

  
Report form
RELATED VIDEOS