ਚਾਂਦਪੁਰਾ ਬੰਨ੍ਹ ਟੁੱਟਿਆ, ਕਈ ਪਿੰਡਾਂ ’ਤੇ ਮੰਡਰਾ ਰਿਹਾ ਹੈ ਖ਼ਤਰਾ | Punjab Flood News |OneIndia Punjabi

Oneindia Punjabi 2023-07-15

Views 1

ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ’ਚੋਂ ਲੰਘਣ ਵਾਲੇ ਘੱਗਰ ਦਰਿਆ ’ਚ ਤਕਰੀਬਨ 20 ਫੁੱਟ ਦੇ ਕਰੀਬ ਪਾੜ ਪੈ ਚੁੱਕਾ ਹੈ। ਜਿਸ ਕਾਰਨ ਪਿੰਡ ਚਾਂਦਪੁਰਾ ਦੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਨੂੰ ਹੱਥਾਂ ਪੈਰਾ ਦੀ ਪੈ ਗਈ। ਜ਼ਿਕਰਯੋਗ ਹੈ ਕਿ ਚਾਂਦਪੁਰਾ ਬੰਨ੍ਹ ਬੁਢਲਾਡਾ ਸਬ-ਡਵੀਜ਼ਨ ’ਚ ਆਉਂਦਾ ਹੈ। ਇਸ ਤੋਂ ਇਲਾਵਾ ਸਰਦੂਲਗੜ੍ਹ ਸਬ-ਡਵੀਜ਼ਨ ਦੇ ਅਧੀਨ ਆਉਂਦੇ ਪਿੰਡ ਰੋੜਕੀ ਨੇੜੇ ਵੀ ਘੱਗਰ ਦਰਿਆ ’ਚ ਪਾੜ ਪੈਣ ਦੀ ਖ਼ਬਰ ਹੈ।
.
Chandpura dam broke, many villages are in danger.
.
.
.
#flashflood #heavyrain #punjabnews
~PR.182~

Share This Video


Download

  
Report form
RELATED VIDEOS