ਅਜੇ ਵੀ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ, ਉੱਜ ਦਰਿਆ 'ਚ ਛੱਡਿਆ ਪਾਣੀ,ਦਿੱਤੀ ਘਰ ਖਾਲੀ ਕਰਨ ਦੀ ਚਿਤਾਵਨੀ|OneIndia Punjabi

Oneindia Punjabi 2023-07-19

Views 1

ਪਹਾੜੀ ਖੇਤਰਾਂ 'ਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਤੇ ਨਾਲਿਆਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪਾਣੀ ਦੇ ਪੱਧਰ ਵਧਣ ਕਾਰਨ ਹੁਣ ਲੋਕਾਂ ਦੀ ਚਿੰਤਾ ਵੀ ਵੱਧ ਗਈ ਹੈ | ਦਰਿਆਵਾਂ ਤੇ ਨਾਲਿਆਂ 'ਚ ਵਧੇ ਹੋਏ ਪਾਣੀ ਨੂੰ ਅੱਜ ਸਵੇਰੇ ਇੱਕ ਵਾਰ ਫਿਰ ਉੱਜ ਦਰਿਆ 'ਚ ਪਾਣੀ ਛੱਡਿਆ ਗਿਆ ਹੈ | ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉੱਜ ਦਰਿਆ 'ਚ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਮਕੌੜਾ ਪੱਤਣ ਕੋਲ ਰਾਵੀ ਰਦਿਆ 'ਚ ਆਣ ਮਿਲੇਗਾ ਤੇ ਉਸ ਤੋਂ ਦੋ ਘੰਟੇ ਬਾਅਦ ਦੁਪਹਿਰ ਵੇਲੇ ਧਰਮਕੋਟ ਪੱਤਣ, ਘੋਨੇਵਾਲ ਤੱਕ ਪਹੁੰਚ ਜਾਵੇਗਾ |
.
The threat of flood is still looming, water left in Uj river, warning to evacuate houses.
.
.
.
#flashflood #punjabnews #heavyrain

Share This Video


Download

  
Report form
RELATED VIDEOS