ਹਾਲ ਹੀ ਵਿੱਚ 17 ਤੋਂ 18 ਜੁਲਾਈ ਦੀ ਦਰਮਿਆਨੀ ਰਾਤ ਨੂੰ 2 ਵਜੇ ਦੇ ਕਰੀਬ ਲੁਧਿਆਣਾ ਇਲਾਕੇ ਵਿੱਚ ਐਨ.ਆਰ.ਆਈ. ਬਨਿੰਦਰਦੀਪ ਸਿੰਘ (42) ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਹੁਣ ਪਤਾ ਲੱਗਾ ਹੈ ਕਿ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।ਦੱਸ ਦਈਏ ਕਿ ਲਲਤੋਂ ਕਲਾਂ ਦੇ ਐਨਆਰਆਈ ਬਰਿੰਦਰ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਆਇਆ ਸੀ ਅਤੇ ਆਪਣੇ ਦੋਸਤਾਂ ਨਾਲ ਪਾਰਟੀ ਕਰਕੇ ਫਾਰਮ ਹਾਊਸ ਤੋਂ ਘਰ ਜਾ ਰਿਹਾ ਸੀ, 'ਤੇ ਦੋ ਬਾਈਕ ਸਵਾਰ ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਸੀ।
.
Police solved the mystery of NRI's mur+der, you will also be shocked to know the accused.
.
.
.
#punjabnpolice #punjabnews #ludhiananews