ਉਤਰਾਖੰਡ ਸਰਕਾਰ ਦਾ ਸਿੱਖਾਂ ਨੂੰ ਵੱਡਾ ਤੋਹਫ਼ਾ ਆਨੰਦ ਮੈਰਿਜ ਐਕਟ ਕੀਤਾ ਲਾਗੂ | OneIndia Punjabi

Oneindia Punjabi 2023-08-04

Views 1

ਉਤਰਾਖੰਡ ਸਰਕਾਰ ਵਲੋਂ ਸਿੱਖਾਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ | ਉਤਰਾਖੰਡ ਸਰਕਾਰ ਨੇ ਆਨੰਦ ਮੈਰਿਜ ਐਕਟ ਬਿੱਲ ਪਾਸ ਕਰ ਦਿੱਤਾ ਹੈ | ਜਿਸ ਨਾਲ ਹੁਣ ਉਤਰਾਖੰਡ 'ਚ ਰਹਿਣ ਵਾਲੇ ਸਿੱਖ ਹਿੰਦੂ ਮੈਰਿਜ ਐਕਟ ਦੀ ਬਜਾਏ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਵਾ ਸਕਦੇ ਹਨ |
.
Uttarakhand government's big gift to Sikhs Anand Marriage Act implemented.
.
.
.
#uttarakhandnews #anandmarrigeact #uttarakhandanandmarrigeact
~PR.182~

Share This Video


Download

  
Report form
RELATED VIDEOS