ਡੌਂਕੀ ਲਗਾ 6 ਮਹੀਨੇ ਪਹਿਲਾਂ ਹੀ America ਗਿਆ ਸੀ ਨੌਜਵਾਨ, ਵਾਪਰਿਆ ਇਹ ਵੱਡਾ ਭਾਣਾ |OneIndia Punjabi

Oneindia Punjabi 2023-08-23

Views 1

ਡੌਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਨਾਲ ਵੱਡਾ ਭਾਣਾ ਵਾਪਰ ਗਿਆ। ਅਲਾਬਾਮਾ ਸੂਬੇ ਦੇ ਸ਼ਹਿਰ ਸਿਲਾਕਾਉਗਾ 'ਚ ਬੀਤੇ ਦਿਨ ਇਕ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ | ਦਸਦਈਏ ਕਿ ਮ੍ਰਿਤਕ ਦੀ ਪਛਾਣ 21 ਸਾਲਾਂ ਪੰਕਜ ਵਜੋਂ ਹੋਈ ਹੈ | ਦਰਅਸਲ ਪੰਕਜ ਕੋਲੋਂ ਬੰਦੂਕ ਸੰਭਾਲਦੇ ਸਮੇਂ ਗਲਤੀ ਨਾਲ ਟ੍ਰਿਗਰ ਦਬਿਆ ਗਿਆ, ਜਿਸ ਕਾਰਨ ਉਸਨੂੰ ਗੋਲੀ ਲੱਗ ਗਈ ਤੇ ਉਸਦੀ ਮੌਕੇ 'ਤੇ ਮੌਤ ਹੋ ਗਈ | ਖਰੀਦਦਾਰੀ ਕਰਨ ਲਈ ਸਟੋਰ 'ਤੇ ਆਏ ਵਿਅਕਤੀ ਨੇ ਕਾਊਂਟਰ ਦੇ ਪਿਛੇ ਨੌਜਵਾਨ ਦੀ ਲਾਸ਼ ਪਈ ਵੇਖੀ ਤਾਂ ਜਲਦ ਹੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਲਾਸ਼ ਕੋਲ ਗਈ ਹੈਂਡ ਗਨ ਨੂੰ ਬਰਾਮਦ ਕਰ ਲਿਆ ਹੈ |
.
The young man went to America on a donkey 6 months ago, this big incident happened.
.
.
.
#americanews #punjabnews #america

Share This Video


Download

  
Report form
RELATED VIDEOS