ਸਤਲੁਜ 'ਚ ਇੱਕ ਵਾਰ ਮੁੜ 50 ਫੁੱਟ ਦਾ ਪਾੜ ਪੈ ਗਿਆ, ਜਿਸ ਨਾਲ ਪਿੰਡਾਂ 'ਚ ਪਾਣੀ ਦਾਖ਼ਿਲ ਹੋ ਸਕਦਾ ਹੈ | ਸਰਹੱਦ ਦੇ ਨਾਲ ਲੱਗਦੇ ਪਿੰਡਾਂ 'ਚ ਪਾਣੀ ਤਬਾਹੀ ਮਚਾ ਸਕਦਾ ਹੈ | ਦੱਸਦਈਏ ਕਿ ਢੇਡੀਵਾਲਾ 'ਚ 50 ਫੁੱਟ ਦਾ ਬੰਨ ਬਣਿਆ ਹੋਇਆ ਸੀ, ਜੋ ਪਾਣੀ ਦੇ ਤੇਜ਼ ਵਹਾ ਕਾਰਨ ਟੁੱਟ ਗਿਆ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ | ਦਰਅਸਲ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਮੀਂਹ ਪੈ ਰਿਹਾ, ਜਿਸ ਕਾਰਨ ਡੈਮਾਂ 'ਚ ਪਾਣੀ ਦਾ ਪੱਧਰ ਵੱਧ ਰਿਹਾ ਤੇ ਪਾਣੀ ਦੇ ਪੱਧਰ ਨੂੰ ਘੱਟ ਕਰਨ ਲਈ ਪਾਣੀ ਨਦੀਆਂ 'ਚ ਛਡਿਆ ਜਾ ਰਿਹਾ ਹੈ | ਪਾਣੀ ਦਾ ਪੱਧਰ ਵੱਧ ਹੋ ਜਾਣ ਕਾਰਨ ਪਾਣੀ ਹੁਣ ਤੇਜ਼ੀ ਨਾਲ ਪਿੰਡਾਂ 'ਚ ਦਾਖਿਲ ਹੋ ਰਿਹਾ ਹੈ |
.
Be careful! The gap in the Sutlej, the water entering the villages, the problems of the people have increased.
.
.
.
#punjabnews #flashflood #heavyrain