Arvind Kejriwal ਲੜਨਗੇ PM ਲਈ ਚੋਣਾਂ ? Raghav Chadha ਨੇ ਕਰ'ਤਾ ਖ਼ੁਲਾਸਾ | OneIndia Punjabi

Oneindia Punjabi 2023-08-31

Views 0

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਦੀ ਸੀਟ ਲਈ ਚੋਣਾਂ ਲੜਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ | ਜਿਨ੍ਹਾਂ 'ਤੇ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਹ ਸਾਰੀਆਂ ਖ਼ਬਰਾਂ ਨੂੰ ਝੂਠ ਕਰਾਰ ਦਿੱਤਾ ਹੈ |
.
Will Kejriwal contest the elections for PM? Raghav Chadha explained.
.
.
.
#punjabnews #arvindkejriwal #raghavchadha
~PR.182~

Share This Video


Download

  
Report form
RELATED VIDEOS