ਪੰਜਾਬੀ ਨੌਜਵਾਨ ਨਾਲ ਕੰਮ ਦੌਰਾਨ ਵਾਪਰਿਆ ਮੰਦਭਾਗਾ ਹਾਦਸਾ, ਕਿਸੇ ਨੇ ਨਹੀਂ ਲਈ ਸਾਰ |OneIndia Punjabi

Oneindia Punjabi 2023-10-11

Views 1

ਵਿਦੇਸ਼ ਤੋਂ ਇੱਕ ਵਾਰ ਫ਼ਿਰ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ | ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਛਾਤੀ 'ਚ ਦਰਦ ਹੋਇਆ ਪਰ ਉਸ ਨੂੰ ਕੋਈ ਹਸਪਤਾਲ ਨਹੀਂ ਲੈਕੇ ਗਿਆ, ਜਿਸ ਕਰਕੇ ਇਲਾਜ ਨਾ ਹੋਣ ਦੀ ਵਜਹ ਨਾਲ ਉਸਦੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ 27 ਸਾਲਾਂ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਬਟਾਲਾ ਦਾ ਰਹਿਣ ਵਾਲਾ ਸੀ | ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਲਵਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਿਆ ਸੀ। ਜਿੱਥੇ ਉਹ ਬੈਸਟ ਐਕਸਪ੍ਰੈਸ ਕੰਪਨੀ 'ਚ ਕੰਮ ਕਰਦਾ ਸੀ | ਮ੍ਰਿਤਕ ਦੇ ਪਿਤਾ ਨੇ ਅੱਗੇ ਦੱਸਿਆ ਕਿ ਕੰਮ ਦੌਰਾਨ ਲਵਪ੍ਰੀਤ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਛਾਤੀ 'ਚ ਦਰਦ ਹੋ ਰਿਹਾ ਹੈ ਪਰ ਕੋਈ ਉਸਨੂੰ ਇਲਾਜ ਲਈ ਹਸਪਤਾਲ ਨਹੀਂ ਲੈਕੇ ਗਿਆ |
.
Unfortunate accident that happened to a Punjabi youth during work, no one took the gist.
.
.
.
#malaysianews #punjabiboy #lovepreetsingh
~PR.182~

Share This Video


Download

  
Report form
RELATED VIDEOS