ਭਾਰਤੀ ਡਿਪਲੋਮੈਟਾਂ ਨੂੰ Canada 'ਚ ਖਾਲਿ+ਸ+ਤਾਨੀਆਂ ਨੇ ਦਿੱਤੀ ਧਮਕੀ! ਤੁਸੀਂ ਜਿੱਥੇ ਵੀ ਜਾਉਂਗੇ..|OneIndia Punjabi

Oneindia Punjabi 2023-11-16

Views 3

ਖਾਲਿਸਤਾਨੀਆਂ ਨੇ ਇੱਕ ਵਾਰ ਫਿਰ ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਨੂੰ ਘੇਰ ਲਿਆ। ਦੱਸਦਈਏ ਖਾਲਿਸਤਾਨ ਸਮਰੱਥਕ ਕੈਨੇਡਾ 'ਚ ਕਾਫੀ ਐਕਟਿਵ ਹਨ। ਖਾਲਿਸਤਾਨੀ ਹੁਣ ਭਾਰਤੀ ਅਧਿਕਾਰੀਆਂ ਦਾ ਵਿਰੋਧ ਕਰਨ ਲੱਗੇ ਹਨ। ਇਹ ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਖਾਲਸਾ ਦੀਵਾਨ ਸੁਸਾਇਟੀ ਗੁਰੂਦੁਆਰੇ 'ਚ ਬੀਤੇ ਦਿਨ ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਕੈਨੇਡਾ ਦੇ ਵੈਨਕੂਵਰ 'ਚ ਇੱਕ ਕੈਂਪ ਲਗਾਇਆ ਸੀ। ਇਹ ਕੈਂਪ ਉਥੇ ਰਹਿ ਰਹੇ ਭਾਰਤੀ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਦੇਣ ਲਈ ਲਾਇਆ ਗਿਆ ਸੀ। ਇਸ ਦੌਰਾਨ ਖਾਲਿਸਤਾਨੀਆਂ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਘੇਰਾਬੰਦੀ ਕਰ ਦਿੱਤੀ। ਇੰਨਾ ਹੀ ਨਹੀਂ ਉਹਨਾਂ ਨੇ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਹੈ।
.
Indian diplomats threatened by Khalis + Tani in Canada! Wherever you go..
.
.
.
#justintrudeau #canadanews #canadians

Share This Video


Download

  
Report form
RELATED VIDEOS