ਸਿੱਖ ਪਾਇਲਟ ਪਹੁੰਚਿਆ ਅਦਾਲਤ, ਉਡਾਨ ਭਰਨ ਸਮੇਂ ਕਿਰਪਾਨ ਲੈ ਕੇ ਜਾਣ ਦੀ ਮੰਗੀ ਇਜ਼ਾਜ਼ਤ |OneIndia Punjabi

Oneindia Punjabi 2023-12-13

Views 0

ਭਾਰਤ 'ਚ ਇੱਕ ਸਿੱਖ ਪਾਇਲਟ ਨੇ ਹਵਾਈ ਅੱਡਿਆਂ ਦੇ ਅੰਦਰ ਉਡਾਣ ਭਰਨ ਦੌਰਾਨ ਕਿਰਪਾਨ ਲੈ ਕੇ ਜਾਣ ਲਈ ਪਰਮਿਟ ਲੈਣ ਲਈ ਅਦਾਲਤ 'ਚ ਅਪੀਲ ਕੀਤੀ ਹੈ। ਭਾਰਤੀ ਪ੍ਰਾਈਵੇਟ ਕੈਰੀਅਰ ਇੰਡੀਗੋ ਦੇ ਨਾਲ ਕੰਮ ਕਰਨ ਵਾਲੇ ਪਾਇਲਟ ਅੰਗਦ ਸਿੰਘ ਨੇ Bombay ਹਾਈ ਕੋਰਟ ਦੇ ਨਾਗਪੁਰ ਬੈਂਚ 'ਚ ਭਾਰਤ ਸਰਕਾਰ ਤੋਂ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਹੈ। ਦੱਸ ਦਈਏ ਕਿ ਕਿਰਪਾਨ ਸਿੱਖਾਂ ਦੁਆਰਾ ਪਹਿਨੇ ਜਾਣ ਵਾਲੇ ਪੰਜ ਸਰੀਰਕ ਚਿੰਨ੍ਹਾਂ 'ਚੋਂ ਇੱਕ ਹੈ ਜੋ ਸਿੱਖ ਪਛਾਣ ਦੇ ਚਿੰਨ੍ਹ ਵਜੋਂ ਮੰਨੇ ਜਾਂਦੇ ਹਨ।
.
Sikh pilot reaches court, seeks permission to carry kirpan while flying.
.
.
.
#sikhpilot #sikhism #punjabnews

Share This Video


Download

  
Report form
RELATED VIDEOS