ਧੁੰਦ ਨੇ ਢਾਇਆ ਕਹਿਰ, ਇੱਕ ਤੋਂ ਬਾਅਦ ਇੱਕ ਕਰਕੇ ਕਈ ਗੱਡੀਆਂ 'ਚ ਵੱਜੀਆਂ ਗੱਡੀਆਂ |OneIndia Punjabi

Oneindia Punjabi 2023-12-15

Views 0

ਪੰਜਾਬ ਵਿੱਚ ਧੁੰਦ ਦੇ ਵਧਣ ਕਰਕੇ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਈ ਗੱਡੀਆਂ ਆਪਸ ਵਿੱਚ ਟੱਕਰਾ ਗਈਆਂ। ਇਸ ਦੇ ਨਾਲ ਹੀ ਕੁਝ ਗੱਡੀਆਂ ਉੱਤੇ ਟਰੱਕ ਚੜੇ ਅਤੇ ਡਿਵਾਈਡਰ ਦੇ ਉੱਪਰ ਵੀ ਚੜ ਗਈਆਂ। ਫਿਲਹਾਲ ਕਿਸੇ ਤਰਾਂ ਦੀ ਜਾਨੀ ਨੁਕਸਾਨ ਦਾ ਬਚਾਅ ਰਿਹਾ ਹੈ।ਦੱਸ ਦਈਏ ਕਿ ਇਹ ਮਾਮਲਾ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਉੱਤੇ ਵਾਪਰਿਆ ਹੈ ਅਤੇ ਇਸ ਹਾਦਸੇ ਦਾ ਕਾਰਨ ਸਵੇਰੇ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਸ਼ੁੱਕਰਵਾਰ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਇਸ ਧੁੰਦ ਦੌਰਾਨ ਪਟਿਆਲਾ ਦੇ ਢੇਰੀ ਜੱਟਾਂ ਟੋਲ ਪਲਾਜ਼ਾ 'ਤੇ ਇੱਕ ਟਰੱਕ ਸਮੇਤ ਤਿੰਨ ਗੱਡੀਆਂ ਦੀ ਟੱਕਰ ਹੋ ਗਈ।
.
The fog brought down the fury, one after another the vehicles crashed into many vehicles.
.
.
.
#patialanews #roadaccident #punjabnews

Share This Video


Download

  
Report form
RELATED VIDEOS