ਪੁਲਿਸ ਨੇ ਅਬੋਹਰ ਦੀ ਨਿਊ ਸੂਰਜ ਨਗਰੀ ‘ਚ ਇੱਕ ਘਰ ‘ਤੇ ਛਾਪਾ ਮਾਰ ਕੇ ਨੌਜਵਾਨ ਅਤੇ ਮੁਟਿਆਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਸ਼ੱਕ ਸੀ ਕਿ ਇਸ ਘਰ ਵਿੱਚ ਗੈਰ ਕਨੂੰਨੀ ਧੰਦੇ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ, ਜਿਸ ਕਾਰਨ ਪੁਲਿਸ ਨੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
.
The police raided the house, boys and girls were caught doing obscene work inside.
.
.
.
#punjabpolice #aboharnews #punjabnews