ਭੋਲੀ-ਭਾਲੀ ਸ਼ਕਲ ਵਾਲੀ ਸੋਹਣੀ ਕੁੜੀ ਦੀ ਗੰਦੀ ਕਰਤੂਤ ਦੇਖਲੋ, ਪਹਿਲਾਂ ਫਸਾਇਆ ਮੁੰਡਾ ਉੱਤੋਂ ਕਰ ਗਈ ਕਾਂਡ! ||

Oneindia Punjabi 2024-01-02

Views 1

ਜੋਧਪੁਰ ਪੁਲਿਸ ਨੇ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਪਾਸ ਕਰਨ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਇਕ ਲੜਕੀ ਨੂੰ ਜਲੌਰ ਦੇ ਭੀਨਮਾਲ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਲੜਕੀ ਨੇ ਪ੍ਰੀਖਿਆ ਪਾਸ ਕਰਵਾਉਣ ਦੇ ਨਾਂ ‘ਤੇ ਨੌਜਵਾਨ ਤੋਂ ਕੁੱਲ 54.40 ਲੱਖ ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਮੁਲਜ਼ਮ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਉਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁੰਡੇ ਨਾਲ ਠੱਗੀ ਮਾਰਨ ਵਾਲੇ ਗਰੋਹ ਵਿੱਚ ਹੋਰ ਲੋਕ ਵੀ ਸ਼ਾਮਲ ਦੱਸੇ ਜਾਂ ਰਹੇ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ji haan ਜੋਧਪੁਰ ਪੁਲਿਸ ਨੇ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਪਾਸ ਕਰਵਾਉਣ ਦੇ ਨਾਂ ਉਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਲੜਕੀ ਨੂੰ ਜਲੌਰ ਦੇ ਭੀਨਮਾਲ ਤੋਂ ਗ੍ਰਿਫਤਾਰ ਕੀਤਾ ਹੈ।
.
Look at the dir+ty deed of a beautiful girl with a naive figure, the incident was done by the boy who was trapped first!
.
.
.
#jodhpurnews #jodhpurpolice #latestnews
~PR.182~

Share This Video


Download

  
Report form
RELATED VIDEOS