ਲੱਭਦੋ ਇਸ ਮਾਪਿਆਂ ਦਾ ਜਾਵਾਨ ਪੁੱਤ! ਮਾ-ਪਿਓ ਨੇ ਨਹੀਂ ਖਾਦੀ ਰੋਟੀ, ਬਸ ਇਹੋ ਕਹੀ ਜਾਂਦੇ ਸਾਡਾ ਪੁੱਤ ਲੱਭ ਦੋ |

Oneindia Punjabi 2024-02-06

Views 0

ਮਾਪਿਆਂ ਦਾ 23 ਸਾਲਾਂ ਜਾਵਾਨ ਪੁੱਤ ਘਰੋਂ ਤਾਂ ਇਹ ਕਹਿ ਕੇ ਨਿਕਲਿਆ ਸੀ ਕੇ ਉਹ ਆਪਣੇ ਯਾਰ ਦੋਸਤ ਦੀ ਜਨਮਦਿਨ ਪਾਰਟੀ 'ਤੇ ਚਲਾ ਪਰ ਘਰ ਵਾਪਸ ਨਹੀਂ ਆਇਆ ਮਾਪਿਆਂ ਦਾ ਬੁਰਾ ਹਾਲ ਹੈ ਅਜਨਾਲਾ ਦਾ ਇਹ ਨੌਜਵਾਨ ਹੈ ਜਿਸ ਦਾ ਨਾਮ ਗੁਰਲਾਲ ਸਿੰਘ ਦੱਸਿਆ ਜਾ ਰਿਹਾ ਹੈ ਜੋ 18 ਤਾਰੀਕ ਦਾ ਲਾਪਤਾ ਹੈ ਪਰਿਵਾਰ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲਗ ਰਿਹਾ ਮਾਪਿਆਂ ਦਾ ਕਹਿਣਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਓਹਨਾ ਕਿਹਾ ਸਾਡੀ ਕਿਸੇ ਨਾਲ ਕੋਈ ਵੈਰ ਵਿਰੋਧ ਵੀ ਨਹੀਂ ਹੈ ਓਹਨਾ ਕਿਹਾ ਸਾਡੀ ਕੋਈ ਮੰਗ ਨਹੀਂ ਹੈ ਬਸ ਸਾਨੂ ਸਦਾ ਪੁੱਤ ਲਭਦੋ।ਪਰਿਵਾਰ ਵਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰਿਵਾਰ ਬਸ ਇੱਕੋ ਗੁਹਾਰ ਲਗਾ ਰਿਹਾ ਹੈ ਓਹਨਾ ਦਾ ਪੁੱਤ ਲੱਭਣ 'ਚ ਓਹਨਾ ਦੀ ਮਦਦ ਕੀਤੀ ਜਾਵੇ! |
.
Find the young son of these parents! Parents don't eat food, just find our son.
.
.
.
#ajnalanews #punjabnews #missingboy
~PR.182~

Share This Video


Download

  
Report form
RELATED VIDEOS