SGPC ਨੇ ਮਨਰਾਜ ਸਿੰਘ ਦਾ ਕੀਤਾ ਖ਼ਾਸ ਸਨਮਾਨ ਸਪੇਨ ਰੇਨਏਅਰ ਏਅਰਲਾਈਨ 'ਚ ਬਣਿਆ ਪਹਿਲਾ ਸਿੱਖ ਪਾਇਲਟ

Oneindia Punjabi 2025-02-28

Views 0

ਸਪੇਨ ਰੇਨਏਅਰ ਏਅਰਲਾਈਨ ਚ ਪਹਿਲਾ ਸਿੱਖ ਨੌਜਵਾਨ ਦੇ ਪਾਇਲਟ ਬਣਨ ਤੇ SGPC ਵੱਲੋਂ ਕੀਤਾ ਗਿਆ ਸਨਮਾਨ
ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਐਸਜੀਪੀਸੀ ਅਧਿਕਾਰੀ ਵੱਲੋਂ ਕੀਤਾ ਗਿਆ ਸਿੱਖ ਪਾਇਲਟ ਨੌਜਵਾਨ ਨੂੰ ਸਨਮਾਨ
ਪਾਇਲਟ ਸਿੱਖ ਨੌਜਵਾਨ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਕੀਤਾ ਸ਼ੁਕਰਾਨਾ

~PR.182~

Share This Video


Download

  
Report form
RELATED VIDEOS