ਬਲੇਡ ਨਾਲ ਮਾਰੇ ਕੱਟ, ਸਰੀਰ ਉੱਤੇ ਸੁੱਟਿਆ ਗਰਮ ਪਲਾਸਟਿਕ; ਵਿਦੇਸ਼ ਵਿੱਚ ਫਸੇ ਪੰਜਾਬੀ ਨੂੰ ਤਸੀਹੇ ਦੇਣ ਦਾ ਵੀਡੀਓ

ETVBHARAT 2025-07-05

Views 44

ਕਪੂਰਥਲਾ ਦੇ ਨੌਜਵਾਨ ਬਲਵਿੰਦਰ ਸਿੰਘ ਨੂੰ ਕੋਲੰਬੀਆ ਵਿੱਚ ਬੰਧਕ ਬਣਾਕੇ ਤਸੀਹੇ ਦਿੱਤੇ ਜਾ ਰਹੇ ਹਨ। ਬਲਵਿੰਦਰ ਨੇ ਵੀਡੀਓ ਜਾਰੀ ਕਰ ਮਦਦ ਦੀ ਗੁਹਾਰ ਲਗਾਈ।

Share This Video


Download

  
Report form
RELATED VIDEOS