ਕੇਂਦਰੀ ਜੇਲ ਫਿਰੋਜ਼ਪੁਰ 'ਚ ਗੁਰ ਸਿੱਖ ਹਵਾਲਾਤੀ ਨਾਲ ਜੇਲ ਸਟਾਫ ਵਲੋਂ ਦੁਰ ਵਿਹਾਰ ਕੀਤਾ ਗਿਆ, ਅੰਡਰ ਟਰਾਇਲ ਦੀ ਭੈਣ ਪਰਮਜੀਤ ਕੌਰ ਨੇ ਕਿਹਾ ਕਿ ਜੇਲ੍ਹ ਅੰਦਰ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਜਾ ਰਹੀ ਹੈ |
.
The prisoner who came on leave told the state of Ferozepur Jail.
.
.
.
#punjabnews #ferozpurjail #punjab