Spa Center 'ਚ ਕਰਦੇ ਸੀ ਗੰਦੇ ਕੰਮ ਪੁਲਿਸ ਨੇ ਕੀਤੀ ਰੇਡ, ਦੇਖੋ ਵੀਡੀਓ | Spa Center Ludhiana |OneIndia Punjabi

Oneindia Punjabi 2023-03-04

Views 6

ਲੁਧਿਆਣਾ 'ਚ ਪੁਲਿਸ ਨੇ ਫਿਰੋਜ਼ਪੁਰ ਰੋਡ 'ਤੇ ਸਥਿਤ ਇੱਕ ਸਪਾ ਸੈਂਟਰ 'ਚ ਰੇਡ ਕੀਤੀ | ਪੁਲਿਸ ਦੇ ਉੱਥੇ ਪਹੁੰਚਣ 'ਤੇ ਹਫੜਾ-ਦਫੜੀ ਮੱਚ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਸਪਾ ਸੈਂਟਰ ਦੀ ਐਂਟਰੀ ਫੀਸ 1000 ਤੋਂ 1500 ਰੁਪਏ ਸੀ । ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ 'ਚ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ |
.
Used to do dir.ty work in Spa Center The police raided, there was chaos, see the video.
.
.
.
#punjabnews #spacenterludhiana #spacenterinpunjab

Share This Video


Download

  
Report form
RELATED VIDEOS