30 ਫੁੱਟ ਉੱਚਾ ਝੁੱਲਾ ਡਿਗਿਆ ਥੱਲੇ, ਪੈ ਗਿਆ ਚੀਕ-ਚਿਹਾੜਾ, ਹੋਇਆ ਭਾਰੀ ਨੁਕਸਾਨ | Abohar News |OneIndia Punjabi

Oneindia Punjabi 2023-06-26

Views 0

ਮੁਹਾਲੀ ਤੋਂ ਬਾਅਦ ਹੁਣ ਅਬੋਹਰ ਤੋਂ ਝੂਲਾ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ | ਦੱਸਦਈਏ ਕਿ ਅਬੋਹਰ ਵਿਖੇ ਆਭਾ ਸਿਟੀ ਸੁਕੇਅਰ 'ਚ ਕਾਰਨੀਵਲ ਮੇਲਾ ਲੱਗਿਆ ਹੋਇਆ ਸੀ, ਜਿੱਥੇ ਇੱਕ 30 ਫੁੱਟ ਦਾ ਝੂਲਾ ਅਚਾਨਕ ਡਿੱਗ ਗਿਆ ਪਰ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਨਹੀਂ ਹੋਇਆ | ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਝੂਲਾ ਥੱਲੇ ਡਿਗਿਆ ਉਸ ਵੇਲੇ ਝੁੱਲੇ 'ਚ ਦਰਜਨਾਂ ਲੋਕ ਸਵਾਰ ਸਨ ਪਰ ਝੂਲਾ ਤੇਜ਼ ਰਫ਼ਤਾਰ ਨਾਲ ਥੱਲੇ ਨਹੀਂ ਆਇਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਝੁੱਲੇ ਦੇ ਥੱਲੇ ਡਿਗਣ ਪਿੱਛੋਂ ਲੋਕਾਂ ਤੇ ਝੁਲਾ ਕਰਮਚਾਰੀ ਵਿਚਕਾਰ ਕਾਫ਼ੀ ਤਿੱਖੀ ਬਹਿਸ ਹੋਈ ਤੇ ਲੋਕਾਂ ਨੇ ਉਸ ਕੋਲੋਂ ਟਿਕਟ ਲਈ ਦਿੱਤੇ ਪੈਸੇ ਵੀ ਵਾਪਿਸ ਲੈ ਲਏ |
.
A 30-foot-high shack fell down, there was a scream, heavy damage was done.
.
.
.
#aboharnews #Swingcrash #punjabnews

Share This Video


Download

  
Report form
RELATED VIDEOS